Functions and Activities 2022

Other Activities 2022

Interdepartmental Youth Festival 2022

के.एम.एस कॉलेज में इंटर- डिपार्टमेंट यूथ फेस्टिवल करवाया गया – प्रिंसीपल डॉ. शबनम कौर

आई.के. गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस. कॉलेज ऑफ आई.टी. एंड मैनेजमेंट चो. बंता सिंह कलोनी दसूहा के कुमार ऑडिटोरियम में इंटर-डिपार्टमेंट यूथ फेस्टिवल करवाया गया। यह समारोह चेयरमैन चो. कुमार सैनी की अध्यक्षता में हुआ और इस समारोह में एन.आर.आई श्री विकास रखेजा और डॉ. बलकार सिंह डीन कॉलेज डेवलपमेंट आई.के.जी.पी.टी.यू मुख्य अतिथि के रूप में शामिल हुए। इस समारोह की शुरुआत ज्योति प्रज्ज्वलित कर शब्द गायन से की गई। इंटर-डिपार्टमेंट यूथ फेस्टिवल की जानकारी देते हुए प्रिंसीपल डॉ. शबनम कौर ने बताया कि इस समारोह में कॉलेज के सभी विभागों ने भांगड़ा, गिद्दा, सोलो डांस और सिंगिंग मुकाबलों में भाग लिया। मुकाबलों के नतीजों की जानकारी देते हुए उन्होंने बताया कि गिद्दे में मंजुला सैनी फैशन टेक्नोलॉजी विभाग की टीम ने पहला स्थान, भांगड़े में आई.टी विभाग की टीम ने पहला स्थान हासिल किया और ओवरऑल ट्रॉफी जीतने में आई.टी विभाग के विद्यार्थी कामयाब रहे। इसके बाद चेयरमैन चो. कुमार सैनी ने बच्चों को संबोधित करते हुए कहा कि विकास के कार्यों को जारी रखते हुए जल्द ही कॉलेज में कॉलेज कन्टीन का निर्माण किया जाएगा और जल्द ही कैनेडा के कॉलेज से के.एम.एस. कॉलेज का समझौता होने जा रहा है, जिससे कॉलेज के छात्र कैनेडा में पढ़ने जा सकेंगे। इसके अलावा आई.के.जी.पी.टी.यू की गोल्ड मेडलिस्ट सूची में स्थान हासिल करने वाले विद्यार्थी अनीता रानी और राजन को ट्रॉफी देकर सम्मानित करने के साथ साथ विजेता टीमों को आए हुए मेहमानों द्वारा स्मृति चिन्ह देकर सम्मानित किया गया। अंत में डॉयरेक्टर डॉ. मानव सैनी ने आए हुए सभी मेहमानों का धन्यवाद किया। इस अवसर पर औरों के अलावा एच.ओ.डी राजेश कुमार, श्रीमती पवित्र कौर, कर्नल जे.एल शर्मा, ब्रह्म देव रल्हन, शुभ सरोज, संजय रंजन, ठाकुर बलदेव सिंह, दविंदर रोज़ी, भाग सिंह, प्रेम कुमार शर्मा, श्रीमती संतोष कुमारी गिल और सरोज बाला उपस्थित थे।

KMS NOOR 2022 'A Fashion Show'

8th Annual Function 2022

के.एम.एस. कॉलेज में आठवां वार्षिक समारोह करवाया गया – प्रिंसीपल डॉ.शबनम कौर

आई.के. गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस. कॉलेज ऑफ आई.टी. एंड मैनेजमेंट चो. बंता सिंह कलोनी दसूहा के कुमार ऑडिटोरियम में आठवां वार्षिक समारोह करवाया गया। समारोह के पहले सेशन में श्री अभिनाश राय खन्ना पूर्व पार्लिमेंट सदस्य मुख्य अतिथि के रूप में शामिल हुए। इस समारोह की अध्यक्षता चेयरमैन चौधरी कुमार सैनी ने की। समारोह की शुरुआत ज्योति प्रज्वलित कर शबद गायन से की गई। प्रिंसीपल डॉ. शबनम कौर द्वारा कॉलेज की 2021-22 की वार्षिक रिपोर्ट पेश की गई। इसके साथ ही डॉयरेक्टर डॉ. मानव सैनी ने कॉलेज के बारे में शुरुआती भाषण देते हुए कॉलेज की भविष्य में होने वाली योजनाओं का जिक्र किया। समारोह में विद्यार्थियों द्वारा भांगड़ा और गिद्दा द्वारा मनोरंजन किया गया। श्री अभिनाश राय खन्ना जी ने कर्म मेहनत सेवा के उद्देश्य पर चल रहे के.एम.एस कॉलेज की प्रशंसा करते हुए कहा कि कॉलेज द्वारा विद्यार्थियों को आधुनिक शिक्षा दी जा रही है। आठ साल में कॉलेज ने इस इलाके की सेवा करते हुए बड़ी उन्नति हासिल की है। इसके अलावा समारोह में अनीता रानी और राजन को यूनिवर्सिटी गोल्ड मैडलिस्ट सूची में आने पर समृति चिन्ह देकर और यूनिवर्सिटी की मेरिट सूची में आने वाले 29 विद्यार्थियों को भी समृति चिन्ह देकर सम्मानित किया गया। इस अवसर पर औरों के अलावा कॉलेज ट्रस्टी सतीश कालिया, ठेकेदार मुकेश रंजन, दीपक धीर, पिंटा रल्हन, कर्नल जे.एल शर्मा, कमांडेंट बख्शीश सिंह, जगजीत सिंह बलगन, भाग सिंह, सुरिंदर नाथ, इंद्रजीत, बलकिश राज, बाबू अरुण कुमार, बी.डी रल्हन, जोगिंदर पाल निक्कू, रिंपा शर्मा, एच.ओ.डी राजेश कुमार, लखविंदर कौर पिंकी, सलोनी ठाकुर, सतवंत कौर, कुसम लता, गुरिंदरजीत कौर, रूमानी गोस्वामी, अमनप्रीत कौर, मनजीत कौर, लखविंदर कौर बेबी, राकेश कुमार और अन्य फैकल्टी मेंबर उपस्थित थे।

ਕੇ.ਐਮ.ਐਸ ਕਾਲਜ ਵਿਖੇ 8ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ – ਪ੍ਰਿੰਸੀਪਲ ਡਾ ਸ਼ਬਨਮ ਕੌਰ

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ 8ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਪਾਰਲੀਮੈਂਟ ਮੈਂਬਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚਲਿਤ ਕਰਕੇ ਸ਼ਬਦ ਗਾਇਨ ਨਾਲ ਕੀਤੀ ਗਈ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਵੱਲੋਂ ਕਾਲਜ ਦੀ ਸਾਲਾਨਾ 2021-22 ਦੀ ਰਿਪੋਰਟ ਪੜ੍ਹੀ ਗਈ। ਇਸਦੇ ਨਾਲ ਡਾਇਰੈਕਟਰ ਡਾ. ਮਾਨਵ ਸੈਣੀ ਨੇ ਕਾਲਜ ਬਾਰੇ ਸ਼ੁਰੂਆਤੀ ਭਾਸ਼ਣ ਦਿੰਦੇ ਹੋਏ ਕਾਲਜ ਦੀਆਂ ਭਵਿੱਖ ਵਿੱਚ ਹੋਣ ਵਾਲੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਗਿੱਧੇ ਰਾਹੀਂ ਮਨੋਰੰਜਨ ਕੀਤਾ ਗਿਆ। ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਕਰਮ ਮਿਹਨਤ ਸੇਵਾ ਦੇ ਉਦੇਸ਼ ਨਾਲ ਚੱਲ ਰਹੇ ਕੇ.ਐਮ.ਐਸ ਕਾਲਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦਿੱਤੀ ਜਾ ਰਹੀ ਹੈ। 8 ਸਾਲ ਵਿੱਚ ਕਾਲਜ ਨੇ ਇਸ ਇਲਾਕੇ ਦੀ ਸੇਵਾ ਕਰਦੇ ਹੋਏ ਬੜੀ ਉੱਨਤੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸਮਾਗਮ ਵਿੱਚ ਅਨੀਤਾ ਰਾਣੀ ਅਤੇ ਰਾਜਨ ਨੂੰ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਸੂਚੀ ਵਿੱਚ ਆਉਣ ਤੇ ਸਮ੍ਰਿਤੀ ਚਿੰਨ੍ਹ ਦੇ ਕੇ ਅਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਉਣ ਵਾਲੇ 29 ਵਿਦਿਆਰਥੀਆਂ ਨੂੰ ਵੀ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਲਜ ਟਰੱਸਟੀ ਸਤੀਸ਼ ਕਾਲੀਆ, ਪ੍ਰਸਿੱਧ ਠੇਕੇਦਾਰ ਮੁਕੇਸ਼ ਰੰਜਨ, ਦੀਪਕ ਧੀਰ, ਪਿੰਟਾ ਰੱਲ੍ਹਣ, ਕਰਨਲ ਜੇ.ਐਲ ਸ਼ਰਮਾ, ਕਮਾਂਡੈਂਟ ਬਖਸ਼ੀਸ਼ ਸਿੰਘ, ਜਗਜੀਤ ਸਿੰਘ ਬਲੱਗਣ, ਭਾਗ ਸਿੰਘ, ਸੁਰਿੰਦਰ ਨਾਥ, ਇੰਦਰਜੀਤ, ਬਲਕੀਸ਼ ਰਾਜ, ਬਾਬੂ ਅਰੁਣ ਕੁਮਾਰ, ਬੀ.ਡੀ ਰੱਲ੍ਹਣ, ਜੋਗਿੰਦਰ ਪਾਲ ਨਿੱਕੂ, ਰਿੰਪਾ ਸ਼ਰਮਾ, ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਸਲੋਨੀ ਠਾਕੁਰ, ਸਤਵੰਤ ਕੌਰ, ਕੁਸਮ ਲਤਾ, ਗੁਰਿੰਦਰਜੀਤ ਕੌਰ, ਰੂਮਾਨੀ ਗੋਸਵਾਮੀ, ਅਮਨਪ੍ਰੀਤ ਕੌਰ, ਮਨਜੀਤ ਕੌਰ, ਲਖਵਿੰਦਰ ਕੌਰ ਬੇਬੀ, ਰਾਕੇਸ਼ ਕੁਮਾਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

8th Annual Prize distribution Function 2022

ਕੇ.ਐਮ.ਐਸ ਕਾਲਜ ਵਿਖੇ 8ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ – ਪ੍ਰਿੰਸੀਪਲ ਡਾ ਸ਼ਬਨਮ ਕੌਰ

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ 8ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਐਡਵੋਕੇਟ ਕਰਮਵੀਰ ਘੁੰਮਣ ਜੀ ਐਮ.ਐਲ.ਏ ਦਸੂਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕੀਤੀ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਕਾਲਜ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ। ਐਮ.ਐਲ.ਏ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਇਸ ਛੋਟੇ ਜਿਹੇ ਸਮੇਂ ਵਿਚ ਕੇ.ਐਮ.ਐਸ ਕਾਲਜ ਨੇ ਇਸ ਇਲਾਕੇ ਦੀ ਤਕਨੀਕੀ ਸਿੱਖਿਆ ਵਿੱਚ ਪੂਰਾ ਪੂਰਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੰਕਲ ਕੁਮਾਰ ਸੈਣੀ ਦੀ ਜਿੰਦਗੀ ਭਰ ਦੀ ਮਿਹਨਤ ਦਾ ਨਤੀਜਾ ਹੈ ਕਿ ਉਹ ਇਸ ਕਾਲਜ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਹੇ। ਉਹਨਾਂ ਕਿਹਾ ਕਿ ਲੋਕਾਂ ਦੇ ਭਰਭੂਰ ਸਮੱਰਥਨ ਕਰਕੇ ਅੱਜ ਮੈ ਦਸੂਹਾ ਹਲਕੇ ਦਾ ਐਮ.ਐਲ.ਏ ਹਾਂ ਅਤੇ ਉਹ ਕਿਸੇ ਸਮੇਂ ਵੀ ਮੇਰੇ ਕੋਲ ਆ ਕੇ ਆਪਣੀ ਸੱਮਸਿਆ ਰੱਖ ਸਕਦੇ ਹਨ। ਇਸ ਸਮਾਗਮ ਵਿੱਚ ਹੋਣਹਾਰ ਵਿਦਿਆਰਥੀਆਂ, ਐਨ.ਐਸ.ਐਸ ਦੇ ਵਲੰਟਰੀਆਂ, ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਕਾਲਜ ਵਿੱਚ ਵਧੀਆਂ ਤੇ ਮਿਹਨਤ ਕਰਨ ਵਾਲੇ ਫੈਕਲਟੀ ਮੈਂਬਰਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਕਰਮਵੀਰ ਸਿੰਘ ਘੁੰਮਣ ਨੂੰ ਕਾਲਜ ਮੈਨਜਮੈਂਟ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਦੇਵ ਠਾਕੁਰ, ਐਮ.ਸੀ ਸਰਦਾਰ ਅਮਰਪ੍ਰੀਤ, ਐਸ.ਕੇ.ਪੀ ਸੰਧੂ, ਸਾਬਕਾ ਐਮ.ਸੀ ਨਰਿੰਦਰਜੀਤ ਸਿੰਘ, ਸਰਦਾਰ ਗਗਨ ਧੀਰ ਚੀਮਾ, ਸਰਦਾਰ ਬਸੰਤ ਸਿੰਘ ਬਾਜਵਾ, ਮਾਸਟਰ ਕੁਲਦੀਪ ਸਿੰਘ, ਵਿਵੇਕ ਗੁਪਤਾ, ਟਰੱਸਟੀ ਸਤੀਸ਼ ਕਾਲੀਆ, ਐਚ.ਓ.ਡੀ ਰਾਜੇਸ਼ ਕੁਮਾਰ, ਸਟੇਜ ਸਕੱਤਰ ਲਖਵਿੰਦਰ ਕੌਰ ਪਿੰਕੀ ਅਤੇ ਸਲੋਨੀ ਠਾਕੁਰ, ਸਤਵੰਤ ਕੌਰ, ਕੁਸਮ ਲਤਾ, ਗੁਰਿੰਦਰਜੀਤ ਕੌਰ, ਰੂਮਾਨੀ ਗੋਸਵਾਮੀ, ਅਮਨਪ੍ਰੀਤ ਕੌਰ, ਰਜਨੀਤ ਕੌਰ, ਮਨਜੀਤ ਕੌਰ, ਲਖਵਿੰਦਰ ਕੌਰ ਬੇਬੀ, ਗੁਰਜੀਤ ਕੌਰ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਨਵਿੰਦਰ ਸਿੰਘ, ਅਤੇ ਧੰਨਵੀਰ ਸਿੰਘ ਆਦਿ ਹਾਜ਼ਰ ਸਨ।

 

के.एम.एस. कॉलेज में आठवां वार्षिक पुरस्कार वितरण समारोह करवाया गया – प्रिंसीपल डॉ.शबनम कौर

आई.के. गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस. कॉलेज ऑफ आई.टी. एंड मैनेजमेंट चो. बंता सिंह कलोनी दसूहा के कुमार ऑडिटोरियम में आठवां वार्षिक पुरस्कार वितरण समारोह करवाया गया। समारोह के दूसरे सत्र में एडवोकेट कर्मवीर सिंह घुम्मन जी एम.एल.ए दसूहा मुख्य अतिथि के रूप में शामिल हुए। इस समारोह की अध्यक्षता चेयरमैन चौधरी कुमार सैनी ने की। प्रिंसीपल डॉ. शबनम कौर ने आए हुए अतिथियों का स्वागत किया और डायरेक्टर डॉ. मानव सैनी ने कॉलेज के भविष्य की योजनाओं के बारे में जानकारी दी। समारोह में विद्यार्थियों द्वारा भांगड़ा, गिद्दा और नाटक आदि पेश किए गए। एम.एल.ए कर्मवीर सिंह घुम्मन जी ने विद्यार्थियों को संबोधित करते हुए कहा कि इस छोटे से समय में के.एम.एस. कॉलेज ने इस इलाके की तकनीकी शिक्षा में अपना पूरा योगदान दिया है। उन्होंने कहा कि अंकल कुमार सैनी जी की जिंदगी भर की मेहनत का नतीजा है कि वह इस कॉलेज को बुलंदियों तक पहुंचाने में कामयाब रहे। उन्होंने कहा कि लोगों के भरपूर समर्थन के कारण आज मैं दसूहा हल्का का एम.एल.ए हूं और वह किसी भी समय अपनी समस्या को लेकर मेरे पास आ सकते हैं। इस समारोह में होनहार विद्यार्थीयों, एन.एस.एस के वॉलंटियर्स, खेलों में हिस्सा लेने वाले विद्यार्थियों और कॉलेज में अच्छा प्रदर्शन और मेहनत करने वाले फैकल्टी मेंबरों को समृति चिन्ह देकर सम्मानित किया गया। इस अवसर पर औरों के अलावा बलदेव ठाकुर, एम.सी सरदार अमरप्रीत, एस.के.पी संधू, पूर्व एम.सी नरिंदरजीत सिंह, सरदार गगन धीर चीमा, सरदार बसंत सिंह बाजवा, मास्टर कुलदीप सिंह, विवेक गुप्ता, ट्रस्टी सतीश कालिया, एच.ओ.डी राजेश कुमार, स्टेज सचिव लखविंदर कौर पिंकी और सलोनी ठाकुर, सतवंत कौर, कुसम लता, गुरिंदरजीत कौर, रूमानी गोस्वामी, अमनप्रीत कौर, रजनीत कौर, मनजीत कौर, लखविंदर कौर बेबी, गुरजीत कौर, राकेश कुमार गुरप्रीत सिंह, नविंदर सिंह और धनवीर सिंह आदि उपस्थित थे।

KMS Cafeteen

Inauguration of Canteen at KMS College

Quiz Competition

?>