KMS in Print Media 2020-21

14-10-2020 Once again 23 students of KMS College got position in University Toppers Merit List - Glorious moment for Team KMS

ਇਸ ਵਾਰ ਫਿਰ ਕੇ.ਐਮ.ਐੱਸ ਕਾਲਜ ਦੇ 23 ਵਿਦਿਆਰਥੀਆਂ ਨੇ ਯੂਨੀਵਰਸਿਟੀ ਟੋਪਰ ਲਿਸਟ ਵਿੱਚ ਸਥਾਨ ਹਾਸਲ ਕਰ ਕਾਲਜ ਦਾ ਨਾਮ ਰੌਸ਼ਨ ਕੀਤਾ

21-09-2020 Exams Date-Sheet (OBE) for Final Semester students declared by IKGPTU

05-09-2020 Declaration of Concession for Childerds of Sheed Army Persons on Teachers Day

09-09-2020 ਕੇ.ਐਮ.ਐੱਸ ਕਾਲਜ ਵਿਖੇ ਐਮ.ਐੱਸ.ਸੀ. ਆਈ ਟੀ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਵਿੱਚ ਮਾਰੀ ਬਾਜੀ

01-09-2020 B.Sc. Agriculture 5th semester students got 2nd and 3rd position in PTU Merit List

ਕੇ.ਐਮ.ਐੱਸ ਕਾਲਜ ਦੇ ਖੇਤੀਬਾੜੀ ਵਿਭਾਗ ਦੀਆਂ ਵਿਦਿਆਰਥਣਾਂ ਕੋਮਲ ਅਤੇ ਵਿਸ਼ਾਲੀ ਨੇ ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ

27-08-2020 Sakshi student of B.Sc.Agriculture 3rd Sem stood first in PTU Merit List

ਕੇ..ਐਮ.ਐੱਸ ਕਾਲਜ ਦੇ ਖੇਤੀਬਾੜੀ ਵਿਭਾਗ ਦੀ ਵਿਦਿਆਰਥਣ ਸਾਕਸ਼ੀ ਨੇ ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਭਰ ਵਿੱਚ ਦਸੂਹੇ ਦਾ ਨਾਮ ਰੌਸ਼ਨ ਕੀਤਾ

22-08-2020 Students of KMS College at 1st and 2nd Position (M.Sc.IT) in University Merit List Nov2019

अनीता और मधु ने पी.टी.यू की पंजाब मेरिट लिस्ट में पहला और दूसरा स्थान हासिल किया

18-08-2020 Two KMS students of Fashion got 1st Posiion in Punjab Merit List of PTU (Nov 2019 Session)

ਫੈਸ਼ਨ ਟੈਕਨੋਲੋਜੀ ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਸਤਵੰਤ ਅਤੇ ਨੇਹਾ ਨੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਪਹਿਲੇ ਸਥਾਨ ਤੇ ਕਬਜਾ ਕੀਤਾ

15-08-2020 के.एम.एस. कॉलेज में 74वा आजादी दिवस मनाया गया - प्रिंसीपल डॉ. शबनम कौर

ਕੇ.ਐੱਮ.ਐਸ ਕਾਲਜ ਵਿਖੇ 74 ਵਾਂ ਅਜਾਦੀ ਦਿਵਸ ਮਨਾਇਆ ਗਿਆ

13-08-2020 ਕੇ.ਐੱਮ.ਐਸ ਕਾਲਜ ਵੱਲੋਂ ਸਾਲ 2020-21 ਦਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ

के.एम.एस. कॉलेज द्वारा वर्ष 2020-21 का प्रॉस्पेक्टस जारी किया गया

10-08-2020 ਮਹੰਤ ਰਾਜ ਗਿਰੀ ਮਹਾਰਾਜ ਮੰਦਰ ਕਮਾਹੀ ਦੇਵੀ ਜੀ ਵੱਲੋਂ ਕੇ.ਐਮ.ਐੱਸ. ਕਾਲਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ

महंत राज गिरी महाराज मंदिर कमाई देवी जी द्वारा के.एम.एस. कॉलेज के सहयोग से विद्यार्थियों को सम्मानित किया गया

06-08-2020 पंजाब को प्रदूषण रहित और हरा भरा रखने के लिए सावन के महीने में पौधे लगाने का प्रण

ਪੰਜਾਬ ਨੂੰ ਪ੍ਰਦੂਸ਼ਣ ਰਹਿਤ ਅਤੇ ਹਰਿਆ ਭਰਿਆ ਰੱਖਣ ਲਈ ਸਾਵਣ ਦੇ ਮਹੀਨੇ ਵਿੱਚ ਪੌਦੇ ਲਗਾਉਣ ਦਾ ਪ੍ਰਣ

04-08-2020 के.एम.एस. कॉलेज के विद्यार्थियों द्वारा नई शिक्षा नीति का स्वागत - एम.एस. रंधावा खेतीबाड़ी विभाग

ਕੇ.ਐੱਮ.ਐਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਨਵੀਂ ਸਿੱਖਿਆ ਨੀਤੀ ਦਾ ਸਵਾਗਤ – ਐਮ.ਐੱਸ. ਰੰਧਾਵਾ ਖੇਤੀਬਾੜੀ ਵਿਭਾਗ

30-07-2020 ਗੁਰਜੀਤ ਕੌਰ ਵਿਦਿਆਰਥਣ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੂੰ 99% ਅੰਕ ਪ੍ਰਾਪਤ ਕਰਨ ਤੇ ਕੇ.ਐੱਮ.ਐਸ ਕਾਲਜ ਵਿਖੇ ਸਨਮਾਨਿਤ ਕੀਤਾ ਗਿਆ

गुरजीत कौर विद्यार्थी सरकारी कन्या सीनियर सेकेंडरी स्कूल दसूहा को अंक प्राप्त करने पर के.एम.एस. कॉलेज में सम्मानित किया गया

28-07-2020 के.एम.एस. कॉलेज में चौधरी मेमोरियल ट्रस्ट द्वारा बनाए जा रहे कुमार ऑडिटोरियम का शुभ आरंभ

ਕੇ.ਐੱਮ.ਐਸ ਕਾਲਜ ਵਿਖੇ ਚੌਧਰੀ ਮੈਮੋਰੀਅਲ ਟਰੱਸਟ ਵੱਲੋਂ ਬਣਾਏ ਜਾ ਰਹੇ ਕੁਮਾਰ ਆਡੀਟੋਰੀਅਮ ਦਾ ਸ਼ੁੱਭ ਆਰੰਭ

25-07-2020 पी.टी.यू. की मेरिट लिस्ट में के.एम.एस. कॉलेज के बी.कॉम चौथे सेमेस्टर के विद्यार्थियों ने उत्तम स्थान हासिल किए

ਪੀ.ਟੀ.ਯੂ. ਦੀ ਮੈਰਿਟ ਲਿਸਟ ਵਿੱਚ ਕੇ.ਐਮ.ਐੱਸ. ਕਾਲਜ ਦੇ ਬੀ. ਕੌਮ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਵਧੀਆ ਸਥਾਨ ਹਾਸਲ ਕੀਤੇ

?>